ਰੋਜ਼ ਮੂਲੀ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੋਣਗੇ ਇਸ ਵਿੱਚ ਵੱਧ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ ਇਹ ਨਿਊਟ੍ਰੀਐਂਟਸ ਦਾ ਬੈਸਟ ਸੋਰਸ ਹੁੰਦਾ ਹੈ ਰੋਜ਼ ਮੂਲੀ ਖਾਣ ਨਾਲ ਤੁਹਾਡਾ ਭਾਰ ਕਾਬੂ ਵਿੱਚ ਰਹਿੰਦਾ ਹੈ ਮੂਲੀ ਵਿਟਾਮਿਨ ਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ ਮੂਲੀ ਵਿੱਚ ਤੁਹਾਨੂੰ ਪੋਟਾਸ਼ੀਅਮ ਤੇ ਫੋਲੇਟ ਵੀ ਮਿਲੇਗਾ ਇਹ ਫਾਈਬਰ ਦਾ ਬਹੁਤ ਚੰਗਾ ਸੋਰਸ ਹੈ ਮੂਲੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੀ ਹੈ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਮੂਲੀ ਤੁਹਾਡੀਆਂ ਹੱਡੀਆ ਦੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ