ਕੀਵੀ ਸਿਹਤ ਲਈ ਬਹੁਤ ਫਾਇਦੇਮੰਦ ਫਲ ਹੈ ਕੀਵੀ ਨੂੰ ਚਾਈਨਜ਼ ਗੂਜਬੇਰੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿੱਚ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਤਾਕਤ ਹੁੰਦੀ ਹੈ ਕੀਵੀ ਨੂੰ ਡਾਈਟ ਵਿੱਚ ਸ਼ਾਮਲ ਕਰਨ ਨਾਲ ਹੋਣਗੇ ਇਹ ਫਾਇਦੇ ਬਲੱਡ ਪ੍ਰੈਸ਼ਰ ਹੋਵੇਗਾ ਕੰਟਰੋਲ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ ਹੱਡੀਆਂ ਨੂੰ ਮਜ਼ਬੂਤੀ ਦੇਵੇ ਵਾਲਾਂ ਨੂੰ ਮਾਸਚਰਾਈਜ਼ ਰੱਖੇ ਅੱਖਾਂ ਦੇ ਲਈ ਫਾਇਦੇਮੰਦ ਸਕਿਨ ਦੀ ਹੈਲਥ ਲਈ ਚੰਗਾ