ਬਦਾਮ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ



ਜੋ ਕਿ ਸਰੀਰ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ



ਬਦਾਮ ਵਿੱਚ ਮੈਗਨੇਸ਼ੀਅਮ ਦੀ ਮੌਜੂਦਗੀ ਦਿਲ ਦੀ ਸਿਹਤ ਨੂੰ ਹੈਲਥੀ ਰੱਖਦਾ ਹੈ



ਬਦਾਮ ਕੈਲਸ਼ੀਅਮ ਦਾ ਚੰਗਾ ਸੋਰਸ ਹੁੰਦਾ ਹੈ



ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ



ਬਦਾਮ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ



ਬਦਾਮ ਵਿਟਾਮਿਨ ਈ ਸਮੇਤ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ



ਜੋ ਕਿ ਸਕਿਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਕਰਦੇ ਹਨ



ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਬਦਾਮ ਖਾਂਦੇ ਹੋ



ਤਾਂ ਬਲੱਡ ਸ਼ੂਗਰ ਲੈਵਲ ਨੂੰ ਘੱਟ ਕੀਤਾ ਜਾ ਸਕਦਾ ਹੈ