Never Use Toothpick: ਟੂਥਪਿਕ ਅਜਿਹੀ ਚੀਜ਼ ਹੈ ਜੋ ਕਿ ਤੁਹਾਨੂੰ ਰੈਸਟੋਰੈਂਟ ਤੋਂ ਲੈ ਕੇ ਹਰ ਘਰ ਦੇ ਵਿੱਚ ਆਮ ਮਿਲ ਜਾਵੇਗਾ। ਕੁੱਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਟੂਥਪਿਕ ਦੀ ਵਰਤੋਂ ਕਰਨ ਦੀ ਆਦਤ ਹੁੰਦੀ ਹੈ।