ਵਿਟਾਮਿਨ ਅਤੇ ਖਣਿਜਾਂ ਦਾ ਮੁੱਖ ਸਰੋਤ
ਪਾਚਨ ਤੰਦਰੁਸਤ ਰੱਖਦਾ ਹੈ
ਦਿਲ ਦੀ ਸਿਹਤ ਲਈ ਲਾਭਦਾਇਕ
ਕੈਂਸਰ ਨੂੰ ਰੋਕ ਸਕਦਾ ਹੈ
ਬ੍ਰੈਨ ਫੰਕਸ਼ਨ ਨੂੰ ਸੁਧਾਰਦਾ ਹੈ
ਡਾਈਬੀਟੀਜ਼ ਨੂੰ ਕੰਟ੍ਰੋਲ ਕਰਨ 'ਚ ਮਦਦ ਕਰਦਾ ਹੈ
ਇਸ 'ਚ ਮੌਜੂਦ ਫਾਈਬਰ ਚਰਬੀ ਘੱਟ ਕਰ ਮੋਟਾਪਾ ਘਟਾਉਣ 'ਚ ਮਦਦਗਾਰ
ਬੈਂਗਣ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ