ਖਾਲੀ ਪੇਟ ਇਲਾਇਚੀ ਖਾਣ ਨਾਲ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ



ਇਹ ਤੁਹਾਡੇ ਪੇਟ ਲਈ ਚੰਗੀ ਹੁੰਦੀ ਹੈ



ਇਲਾਇਚੀ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ



ਇਸ ਨਾਲ ਸਪਰਮ ਕਾਊਂਟ ਇਮਪ੍ਰੂਵ ਹੁੰਦੇ ਹਨ



ਇਸ ਵਿੱਚ ਮੌਜੂਦ ਪੋਸ਼ਕ ਤੱਤ ਭਾਰ ਘੱਟ ਕਰਨ ਵਿੱਚ ਮਦਦਗਾਰ ਹਨ



ਇਲਾਇਚੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ



ਇਲਾਇਚੀ ਖਾਣ ਨਾਲ ਐਸੀਡਿਟੀ, ਕਬਜ਼ ਵਰਗੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ



ਜਿਸ ਨੂੰ ਭੁੱਖ ਘੱਟ ਲੱਗਦੀ ਹੋਵੇ, ਉਹ ਰੋਜ਼ ਸਵੇਰੇ 3-4 ਇਲਾਇਚੀ ਰੋਜ਼ ਖਾਓ



ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਦੀ ਸਮੱਸਿਆ ਵਿੱਚ ਵੀ ਖਾਲੀ ਪੇਟ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ



ਮੂੰਹ ਦੇ ਛਾਲਿਆਂ ਲਈ ਖਾਲੀ ਪੇਟ ਇਲਾਇਚੀ ਖਾਣੀ ਚਾਹੀਦੀ ਹੈ