ਦੇਸੀ ਘਿਓ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਿਹਾ ਹੈ। ਪੁਰਾਣੇ ਸਮਿਆਂ 'ਚ ਜ਼ਿਆਦਾਤਰ ਭੋਜਨ ਘਿਓ 'ਚ ਹੀ ਪਕਾਇਆ ਜਾਂਦਾ ਸੀ ਪਰ ਹੁਣ ਘਿਓ ਨੂੰ ਲੈ ਕੇ ਕਈ ਮਿੱਥਾਂ ਹਨ।