ਕਟਹਲ ਇੱਕ ਹੈਲਥੀ ਸਬਜ਼ੀ ਹੈ ਕਟਹਲ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਦਾ ਖਜਾਨਾ ਹੁੰਦਾ ਹੈ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਸ਼ੂਗਰ ਲੈਵਲ ਕਰੇ ਕੰਟਰੋਲ ਐਨੀਮੀਆ ਨੂੰ ਰੱਖੇ ਦੂਰ ਅੱਖਾਂ ਦੇ ਲਈ ਬੈਸਟ ਹੱਡੀਆਂ ਦੇ ਲਈ ਚੰਗਾ ਬਲੱਡ ਪ੍ਰੈਸ਼ਰ ਘੱਟ ਕਰੇ ਜਲਦੀ ਜ਼ਖ਼ਮ ਠੀਕ ਕਰਨ ਵਿੱਚ ਕਰੇ ਮਦਦ ਕੈਂਸਰ ਤੋਂ ਬਚਾਅ ਕਰੇ