ਮੂੰਗਫਲੀ ਨੂੰ ਕਈ ਪੋਸ਼ਕ ਤੱਤਾਂ ਦਾ ਸਰੋਤ ਮੰਨਿਆ ਜਾਂਦਾ ਹੈ



ਇਸ ਵਿੱਚ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਵੱਧ ਮਾਤਰਾ ਵਿੱਚ ਹੁੰਦਾ ਹੈ



ਇਸ ਵਿੱਚ ਮੌਜੂਦ ਫੈਟ ਦਿਲ ਦੇ ਲਈ ਬਹੁਤ ਹੈਲਥੀ ਹੁੰਦੀ ਹੈ



ਇਹ ਸਰੀਰ ਵਿੱਚ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ



ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ



ਇਸ ਨੂੰ ਖਾਣ ਨਾਲ ਤੁਹਾਡਾ ਭਾਰ ਵੱਧ ਨਹੀਂ ਹੁੰਦਾ ਹੈ



ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ



ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਸਹੀ ਰਹਿੰਦਾ ਹੈ



ਖਾਣਾ ਖਾਣ ਤੋਂ ਬਾਅਦ ਮੂੰਗਫਲੀ ਖਾਣ ਨਾਲ ਗਲੂਕੋਜ਼ ਲੈਵਲ ਵਿੱਚ ਵਾਧਾ ਹੁੰਦਾ ਹੈ



ਇਹ ਹੱਡੀਆਂ ਨੂੰ ਮਜ਼ਬੂਤ ਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰਦਾ ਹੈ