ਰੋਜ਼ ਸਵੇਰੇ ਬਦਾਮ ਖਾਣ ਦੇ ਤੁਹਾਨੂੰ ਕਈ ਫਾਇਦੇ ਹੋਣਗੇ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਵਾਲ ਸੰਘਣੇ ਅਤੇ ਚਮਕਦਾਰ ਬਣਦੇ ਹਨ ਸਰੀਰ ਤੋਂ ਬੈਡ ਕੋਲੈਸਟ੍ਰੋਲ ਘੱਟ ਹੋ ਜਾਂਦਾ ਹੈ ਦਿਮਾਗ ਤੇਜ਼ ਹੁੰਦਾ ਹੈ ਡਾਇਬਟੀਜ਼ ਵਿੱਚ ਫਾਇਦੇਮੰਦ ਦਿਲ ਸਿਹਤਮੰਦ ਰਹਿੰਦਾ ਹੈ ਸਕਿਨ ਗਲੋਇੰਗ ਬਣੀ ਰਹਿੰਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ ਨਹੀਂ ਰਹਿੰਦੀ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਹਨ