ਭਿਓਂ ਕੇ ਅਖਰੋਟ ਖਾਣ ਨਾਲ ਸਰੀਰ ਨੂੰ ਹੁੰਦੇ ਇਹ ਜ਼ਬਰਦਸਤ ਫਾਇਦੇ ਆਓ ਜਾਣਦੇ ਹਾਂ ਕਿ ਅਖਰੋਟ ਭਿਓਂ ਕੇ ਕਿਉਂ ਖਾਣੇ ਚਾਹੀਦੇ ਹਨ ਡਾਈਜੇਸ਼ਨ ਵਿੱਚ ਸੁਧਾਰ ਹੁੰਦਾ ਹੈ ਪੋਸ਼ਕ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ ਕਮਜ਼ੋਰ ਪੇਟ ਵਾਲੇ ਲੋਕਾਂ ਨੂੰ ਅਖਰੋਟ ਭਿਓਂ ਕੇ ਖਾਣੇ ਚਾਹੀਦੇ ਹਨ ਅਖਰੋਟ ਵਿੱਚ ਇੱਕ-ਦੋ ਨਹੀਂ ਸਗੋਂ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਕਿ ਐਂਟੀਆਕਸੀਡੈਂਟ, ਓਮੇਗਾ-3, ਫੈਟੀ ਐਸਿਡ, ਵਿਟਾਮਿਨ, ਮਿਨਰਲਸ ਇਨ੍ਹਾਂ ਨੂੰ ਭਿਓਂ ਕੇ ਖਾਣ ਨਾਲ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਮਿਲਦੇ ਹਨ