ਜਦੋਂ ਸਰਦੀਆਂ ਵਿੱਚ ਮੌਸਮੀ ਖਾਣੇ ਦੀ ਗਿਣਤੀ ਕੀਤੀ ਜਾਂਦੀ ਹੈ, ਤਾਂ ਲੋਕ ਅਕਸਰ ਸ਼ਲਗਮ ਬਾਰੇ ਗੱਲ ਕਰਨਾ ਭੁੱਲ ਜਾਂਦੇ ਹਨ। ਚਿੱਟੇ ਅਤੇ ਜਾਮਨੀ ਰੰਗ ਦੀ ਇਹ ਖੂਬਸੂਰਤ ਸਬਜ਼ੀ ਅਕਸਰ ਬਾਜ਼ਾਰ ‘ਚ ਦੇਖਣ ਨੂੰ ਮਿਲਦੀ ਹੈ।