ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ ਇਹ ਬਲੱਡ ਵੈਸੇਲਸ ਨੂੰ ਹੈਲਥੀ ਰੱਖਣ ਵਿੱਚ ਮਦਦਗਾਰ ਹੈ ਦਿਲ ਦੇ ਮਰੀਜ਼ਾਂ ਨੂੰ ਅਖਰੋਟ ਖਾਣਾ ਚਾਹੀਦਾ ਇਸ ਵਿੱਚ ਵਿਟਾਮਿਨ-ਈ, ਮੈਗਨੇਸ਼ੀਅਮ ਅਤੇ ਫਾਈਬਰ ਮਿਲਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲਸ ਮਿਲਦੇ ਹਨ ਜਿਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਇਸ ਵਿੱਚ ਪ੍ਰੋਸਟੇਟ ਕੈਂਸਰ ਅਤੇ ਫੇਫੜਿਆਂ ਦਾ ਕੈਂਸਰ ਦਾ ਸ਼ਾਮਲ ਹੈ ਦਿਮਾਗ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਅਖਰੋਟ ਮਦਦਗਾਰ ਹੈ ਅੱਖਾਂ ਦੀ ਰੋਸ਼ਨੀ ਲਈ ਵੀ ਅਖਰੋਟ ਖਾਣਾ ਚਾਹੀਦਾ ਹੈ