Soaked almonds vs dry almonds: ਬਦਾਮ ਨੂੰ ਪੋਸ਼ਣ ਪੱਖੋਂ ਭਰਪੂਰ ਮੰਨਿਆ ਜਾਂਦਾ ਹੈ। ਸਰਦੀਆਂ ਦੇ ਵਿੱਚ ਬਦਾਮ ਸਰੀਰ ਨੂੰ ਗਰਮ ਰੱਖਣ ਦੇ ਵਿੱਚ ਕਾਫੀ ਫਾਇਦੇਮੰਦ ਹੁੰਦੇ ਹਨ।