ਅੱਜਕੱਲ੍ਹ ਲੋਕ ਨਾਸ਼ਤੇ 'ਚ ਬਰੈੱਡ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬ੍ਰਾਊਨ ਅਤੇ ਵਾਈਟ ਬ੍ਰੈੱਡ ਦੋਵਾਂ 'ਚੋਂ ਕਿਹੜੀ ਅੰਤੜੀ ਲਈ ਜ਼ਿਆਦਾ ਨੁਕਸਾਨਦੇਹ ਹੈ? ਅੱਜ ਅਸੀਂ ਇਸ ਦੇ ਫਾਇਦੇ ਅਤੇ ਨੁਕਸਾਨ ਦੱਸਾਂਗੇ।