Olive Oil 'ਚ ਵਿਟਾਮਿਨ-ਈ, ਵਿਟਾਮਿਨ-ਏ, ਆਇਰਨ, ਓਮੇਗਾ-3, ਫੈਟੀ ਐਸਿਡ ਤੇ ਐਂਟੀਆਕਸਾਈਡ ਦੇ ਗੁਣ ਪਾਏ ਜਾਂਦੇ ਹਨ।
ਔਲਿਵ ਆਇਲ 'ਚ ਬਣਿਆ ਖਾਣਾ ਖਾਣ ਨਾਲ ਕੈਂਸਰ ਜਿਹੀਆਂ ਬਿਮਾਰੀਆਂ ਦਾ ਖਤਰਾ ਕਾਫੀ ਘੱਟ ਰਹਿੰਦਾ ਹੈ।
ਇਕ ਸਕਿਨ ਹਾਈਡ੍ਰੇਟਡ ਕਰਨ 'ਚ ਮਦਦ ਕਰਦਾ ਹੈ।
ਔਲਿਵ ਆਇਲ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ।
ਔਲਿਵ ਆਇਲ 'ਚ ਬਣਿਆ ਖਾਣਾ ਸਰੀਰ ਦੀ ਚਰਬੀ ਵਧਣ ਤੋਂ ਰੋਕਦਾ ਹੈ।
ਸਕਿਨ 'ਚ ਨਮੀ ਲਈ ਚੰਗਾ ਮੌਇਸਚਰੌਇਜ਼ਰ ਮੰਨਿਆ ਜਾਂਦਾ ਹੈ।
ਔਲਿਵ ਆਇਲ ਦੀ ਮਦਦ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲਦੀ ਹੈ।
ਜੈਤੂਨ ਦੇ ਤੇਲ ਦੀ ਮਾਲਸ਼ ਕਰਨ ਨਾਲ ਸਰੀਰ ਦੀਆਂ ਹੱਢੀਆਂ ਨੂੰ ਮਜਬੂਤੀ ਮਿਲਦੀ ਹੈ।