ਪੇਟ ਨੂੰ ਸਾਫ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ
ਜ਼ੁਕਾਮ ਤੇ ਫਲੂ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ
ਵਿਟਾਮਿਨ ਏ ਤੇ ਵਿਟਾਮਿਨ ਸੀ ਦਾ ਵਧੀਆ ਸਰੋਤ
ਸ਼ੂਗਰ ਦੇ ਮਰੀਜ਼ਾਂ ਲਈ ਟਮਾਟਰ ਦਾ ਸੇਵਨ ਲਾਹੇਵੰਦ
ਸਾਹ ਨਾਲੀ ਨੂੰ ਸਾਫ ਰੱਖਣ ਵਿੱਚ ਮਦਦ ਕਰਦਾ ਹੈ
ਖੁਸ਼ਕ ਖੰਘ ਨੂੰ ਘਟਾਉਣ 'ਚ ਲਾਭਕਾਰੀ
ਅੱਖਾਂ ਦੀ ਰੌਸ਼ਨੀ ਤੇ ਵਾਲਾਂ ਦੀ ਗ੍ਰੋਧ ਲਈ ਲਾਭਦਾਇਕ
ਟਮਾਟਰ ਸਾਡੀ ਖੁਰਾਕ ਨੂੰ ਵਧਾਉਣ 'ਚ ਮਦਦ ਕਰਦਾ ਹੈ