ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

1/2 ਕੱਪ ਦਹੀ ਨੂੰ ਮਲਮਲ ਦੇ ਕੱਪੜੇ 'ਚ ਬੰਨ੍ਹ ਲਓ ਤੇ ਉਸ 'ਚੋਂ ਵਾਧੂ ਪਾਣੀ ਕੱਢ ਦਿਉ।

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਉਸ 'ਚ 1 ਟੀ-ਸਪੂਨ ਅਦਰਕ-ਲਸਣ ਦਾ ਪੇਸਟ, 1/4 ਟੀਸਪੂਨ ਕੌਰਨ ਸਟੌਰਚ, 1 ਟੀ-ਸਪੂਨ ਲਾਲ ਮਿਰਚ ਪਾਊਡਰ, ਇਕ ਚੁਟਕੀ ਹਲਦੀ ਪਾਊਡਰ, 1 ਟੀਸਪੂਨ ਜੀਰਾ-ਧਨੀਆ ਪਾਊਡਰ, ਇਕ ਚੁਟਕੀ ਗਰਮ ਮਸਾਲਾ ਪਾਊਡਰ, 1 ਟੀ-ਸਪੂਨ ਨਿੰਬੂ ਦਾ ਰਸ, 1/4ਟੀਸਪੂਨ ਚਾਟ ਮਸਾਲਾ ਪਾਊਡਰ, 1/2 ਟੇਬਲਸਪੂਨ ਤੇਲ ਤੇ ਇਕ ਚੁਟਕੀ ਨਮਕ ਪਾਓ। ਇਸ ਚ ਥੋੜਾ ਜ਼ਿਆਦਾ ਨਮਕ ਪਾਓ, ਕਿਉਂਕਿ ਬਾਅਦ 'ਚ ਸਬਜ਼ੀਆਂ ਪਾਉਣ ਤੋਂ ਬਾਅਦ ਨਮਕ ਨਹੀਂ ਪਾਇਆ ਜਾਵੇਗਾ।

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਚੰਗੀ ਤਰ੍ਹਾਂ ਇਕ ਚਮਚ ਨਾਲ ਮਿਲਾ ਲਓ। ਟਿੱਕਾ ਲਈ ਮੈਰੀਨੇਡ ਤਿਆਰ ਹੈ।

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਪਨੀਰ, ਹਰੀ ਸ਼ਿਮਲਾ ਮਿਰਚ, ਲਾਲ ਸ਼ਿਮਲਾ ਮਿਰਚ ਤੇ ਪਿਆਜ ਵੱਡੇ ਟੁਕੜਿਆਂ 'ਚ ਕੱਟ ਲਓ।

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਜਦੋਂ ਥੋੜਾ ਬ੍ਰਾਊਨ ਹੋਣ ਲੱਗੇ ਉਦੋਂ ਤਕ ਸੇਕ ਲਵਾਓ

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਹੁਣ ਇਸ ਨੂੰ ਕਿਸੇ ਪਲੇਟ 'ਚ ਪਾ ਲਓ ਤੇ ਚਾਟ ਮਸਾਲਾ ਛਿੜਕ ਕੇ ਸਰਵ ਕਰੋ।

ਘਰ 'ਚ ਪਨੀਰ ਟਿੱਕਾ ਬਣਾਉਣ ਦੀ ਸੌਖੀ ਵਿਧੀ

ਟਮੈਟੋ ਕੈਚਅਪ ਦੇ ਨਾਲ-ਨਾਲ ਹਰੀ ਚਟਨੀ ਵਾ ਲਾ ਸਕਦੇ ਹੋ।