ਚਿਹਰੇ 'ਤੇ ਇਕੱਠੀ ਹੋਈ ਧੂੜ, ਗੰਦਗੀ ਨੂੰ ਸਾਫ਼ ਕਰਨ ਲਈ
ਚਿਹਰੇ 'ਤੇ ਬਲੈਕਹੈੱਡਸ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ
ਚਮੜੀ ਦੀ ਤਾਜ਼ਗੀ ਅਤੇ ਚਮੜੀ ਦੀ ਚਮਕ ਬਰਕਰਾਰ ਰੱਖਣ ਲਈ
ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ
ਪੋਰਸ ਖੁੱਲ੍ਹ ਜਾਣਗੇ
ਖੁਸ਼ਕ ਚਮੜੀ ਲਈ ਕਲੀਨਅਪ ਸਭ ਤੋਂ ਵਧੀਆ
ਡੈਡ ਸਕੀਨ ਤੋਂ ਛੁਟਕਾਰਾ ਮਿਲਦਾ ਹੈ
ਬੱਲਡ ਸਰਕੂਲੇਸ਼ਨ 'ਚ ਸੁਧਾਰ ਹੁੰਦਾ ਹੈ