ਅਖਰੋਟ, ਬਦਾਮ, ਪਿਸਤਾ, ਚਿਲਗ਼ੋਜ਼ਾ ਤੇ ਕਾਜੂ ਕੈਲਸ਼ੀਅਮ ਭਰਪੂਰ
ਕੰਡੇ ਵਾਲੀ ਮੱਛੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ
ਬੀਨਸ 'ਚ ਪ੍ਰੋਟੀਨ, ਫਾਈਬਰ ਅਤੇ ਹੋਰ ਵੀ ਜ਼ਰੂਰੀ ਤੱਤ
ਅੰਜੀਰ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ
ਮਟਰ ਅਤੇ ਮਸੂਰ ਦੀ ਦਾਲ ਵੀ ਕੈਲਸ਼ੀਅਮ ਨਾਲ ਭਰਪੂਰ
ਤਿਲ ਤੇ ਸੂਰਜਮੁਖੀ ਬੀਜਾਂ 'ਚ ਕੈਲਸ਼ੀਅਮ
ਭਿੰਡੀ 'ਚ ਵੀ ਕੈਲਸ਼ੀਅਮ ਅਤੇ ਹੋਰ ਤੱਤ ਪਾਏ
ਸੰਤਰੇ ਦੇ ਰਸ 'ਚ ਵੀ ਵਰਤੋਂ ਕਰਨ ਨਾਲ ਹੱਡੀਆਂ ਤੇ ਦੰਦ ਸਿਹਤਮੰਦ