ਸਭ ਤੋਂ ਪਹਿਲਾਂ ਆਪਣੀ ਪਸੰਦ ਤੇ ਬਜਟ ਦੇ ਹਿਸਾਬ ਨਾਲ ਯੋਜਨਾ ਬਣਾਓ।
ਵੱਖ-ਵੱਖ ਰੰਗਾਂ ਦੀ ਚੋਣ ਮਾਇਨੇ ਰੱਖਦੀ ਹੈ।
ਸੀਲਿੰਗਸ ਨਾਲ ਕਮਰੇ ਦੀ ਚੰਗੀ ਲੁੱਕ ਆਉਂਦੀ ਹੈ।
ਹਰ ਕਮਰੇ 'ਚ ਫੁੱਲ ਰੱਖੋ।
ਫਰਨੀਚਰ ਦੀ ਚੋਣ ਧਿਆਨ ਨਾਲ ਕਰੋ।
ਪਰਦਿਆਂ ਦਾ ਕਮਰੇ ਦੇ ਰੰਗ ਨਾਲ ਸੁਮੇਲ ਹੋਵੇ।
ਫਿੱਕੇ ਰੰਗਾਂ ਦੀ ਚੋਣ ਕਰੋ।
ਵੱਖ-ਵੱਖ ਤਰ੍ਹਾਂ ਦਾ ਐਨਟੀਕ ਸਮਾਨ, ਫੁੱਲਦਾਨ ਵੀ ਘਰ ਨੂੰ ਖੂਬਸੂਰਤ ਬਣਾਉਂਦੇ ਹਨ।