ਖੁਸ਼ਕ ਚਮੜੀ ਤੋਂ ਬਚਾਅ ਲਈ ਗਰਮ ਪਾਣੀ ਦੀ ਬਜਾਇ ਕੋਸੇ ਜਾਂ ਠੰਡੇ ਪਾਣੀ ਨਾਲ ਨਹਾਓ।
ਰੋਜ਼ਾਨਾ ਰੂਟੀਨ 'ਚ ਮੌਇਸਚੁਰਾਇਜ਼ਰ ਲਾਓ।
ਆਪਣੀ ਸਕਿਨ ਨੂੰ ਠੰਡੀ ਤੇ ਡ੍ਰਾਈ ਹਵਾ ਤੋਂ ਬਚਾ ਕੇ ਰੱਖੋ।
ਰੁੱਖੀ ਚਮੜੀ ਲਈ ਜੈਤੂਨ ਦਾ ਤੇਲ ਇਸਤੇਮਾਲ ਕਰੋ।
ਨਾਰੀਅਲ ਤੇਲ ਸਭ ਤੋਂ ਵੱਧ ਰੁੱਖੀ ਚਮੜੀ ਲਈ ਫਾਇਦੇਮੰਦ ਹੈ।
ਕੈਮੀਕਲ ਯੁਕਤ ਸਕਿਨ ਪ੍ਰੋਡਕਟਸ ਦਾ ਇਸਤੇਮਾਲ ਆਪਣੀ ਚਮੜੀ 'ਤੇ ਨਾ ਕਰੋ।
ਖੁਸ਼ਕ ਚਮੜੀ 'ਤੇ ਸਕ੍ਰੱਬ ਦਾ ਇਸਤੇਮਾਲ ਭੁੱਲ ਕੇ ਵੀ ਕਰੋ।
ਵਿਟਾਮਿਨ ਸੀ ਤੇ ਲਈ ਰੁਖੀ ਚਮੜੀ ਤੋਂ ਬਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਚਮੜੀ ਨੂੰ ਖੂਬਸੂਰਤ ਤੇ ਸਿਹਤਮੰਦ ਬਣਾਉਣ ਲਈ ਡਾਈਟ ਦਾ ਵੀ ਖ਼ਾਸ ਖਿਆਲ ਰੱਖੋ।