ਸੰਤਰੇ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ, ਅਮੀਨੋ ਐਸਿਡ, ਫਾਸਫੋਰਸ, ਸੋਡੀਅਮ, ਖਣਿਜ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ



ਸੰਤਰੇ 'ਚ ਮੌਜੂਦ ਫਾਈਬਰ ਦੀ ਜ਼ਿਆਦਾ ਮਾਤਰਾ ਕਬਜ਼ ਦੇ ਇਲਾਜ 'ਚ ਵੀ ਮਦਦ ਕਰਦੀ ਹੈ



ਇਹ ਅੱਖਾਂ ਦੀ ਰੋਸ਼ਨੀ ਲਈ ਵੀ ਫਾਇਦੇਮੰਦ ਹੈ



ਸੰਤਰਾ ਛਾਤੀ ਦੇ ਕੈਂਸਰ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ



ਸ਼ੂਗਰ ਦੇ ਮਰੀਜ਼ਾਂ ਲਈ ਸੰਤਰਾ ਨੁਕਸਾਨਦੇਹ ਨਹੀਂ ਹੁੰਦਾ



ਸੰਤਰਾ ਖਾਣ ਨਾਲ ਗਠੀਆ ਦੇ ਰੋਗੀਆਂ ਨੂੰ ਰਾਹਤ ਮਿਲਦੀ ਹੈ



ਸੰਤਰੇ ਦਾ ਜੂਸ ਪਾਣ ਨਾਲ ਗੁਰਦੇ ਦੀ ਪੱਥਰੀ ਵਧਣ ਦੀ ਸੰਭਾਵਨਾ ਘੱਟ ਜਾਂਦੀ ਹੈ।



ਇਹ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ