ਅੱਜਕੱਲ੍ਹ ਮੋਟਾਪੇ ਦੀ ਸਮੱਸਿਆ ਵੱਧ ਗਈ ਹੈ



ਮੋਟਾਪਾ ਆਉਣ ਦੇ ਨਾਲ ਬੀਪੀ, ਦਿਲ ਦੀ ਬਿਮਾਰੀ ਵਰਗੀਆਂ ਕਈ ਬਿਮਾਰੀਆਂ ਨਾਲ ਆਉਂਦੀਆਂ ਹਨ



ਪਰ ਕੱਦੂ ਦੇ ਬੀਜਾਂ ਨਾਲ ਮੋਟਾਪਾ ਆਸਾਨੀ ਨਾਲ ਘੱਟ ਹੋ ਜਾਂਦਾ ਹੈ



ਆਓ ਜਾਣਦੇ ਹਾਂ ਕਿਵੇਂ ਕਰ ਸਕਦੇ ਇਸ ਦਾ ਸੇਵਨ



ਇਸ ਨੂੰ ਭੁੰਨ ਕੇ ਮਸਾਲਾ ਲਾ ਕੇ ਖਾ ਸਕਦੇ ਹਨ



ਬ੍ਰੇਡ ਜਾਂ ਸੀਡ ਕੇਕ ਦੇ ਨਾਲ ਖਾ ਸਕਦੇ ਹਨ



ਸਮੂਦੀ ਜਾਂ ਫ੍ਰੂਟ ਯੋਗਾਰਟ ਦੇ ਨਾਲ



ਸਲਾਦ ਵਿੱਚ ਮਿਕਸ ਕਰਕੇ ਖਾ ਸਕਦੇ ਹਨ



ਸੂਪ ਵਿੱਚ ਪਾ ਕੇ ਵੀ ਪੀ ਸਕਦੇ ਹੋ



ਲੱਡੂ, ਹਲਵਾ ਜਾਂ ਕਿਸੇ ਹੋਰ ਮਿਠਾਈ ਵਿੱਚ ਵੀ ਮਿਲਾ ਕੇ ਖਾ ਸਕਦੇ ਹੋ