ਸ਼ਰਾਬ ਇੱਕ ਬੁਰਾ ਨਸ਼ਾ ਹੈ । ਪਰ ਫਿਰ ਲੋਕ ਇਸ ਨੂੰ ਪੀਣਾ ਨਹੀਂ ਛੱਡਦੇ ਹਨ। ਦੁਨੀਆ ਭਰ ਵਿੱਚ ਸ਼ਰਾਬ ਸਭ ਤੋਂ ਵੱਧ ਇਸ ਦਾ ਹੀ ਸੇਵਨ ਹੁੰਦਾ ਹੈ।