ਜਵਾਨ ਦਿਖਣ ਦੇ ਲਈ ਜ਼ਿਆਦਾਤਰ ਲੋਕ ਕਿਸ਼ਮਿਸ਼ ਖਾਂਦੇ ਹਨ



ਕਿਸ਼ਮਿਸ਼ ਦਾ ਸੇਵਨ ਕਰਨਾ ਸਿਹਤ ਦੇ ਲਈ ਚੰਗਾ ਲਈ ਹੁੰਦਾ ਹੈ



ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ



ਇਸ ਦੇ ਨਾਲ ਹੀ ਇਸ ਵਿੱਚ ਟਾਰਟਰਿਕ ਐਸਿਡ ਪਾਇਆ ਜਾਂਦਾ ਹੈ



ਇਹ ਅੰਤੜੀਆਂ ਦੀ ਫੰਕਸ਼ਨਿੰਗ ਤੇ ਪੇਟ ਦੀ ਬੈਕਟੀਰੀਆ ਨੂੰ ਬੈਲੇਂਸ ਕਰਦਾ ਹੈ



ਕਿਸ਼ਮਿਸ਼ ਵਿੱਚ ਭਰਪੂਰ ਵਿੱਚ ਵਿਟਾਮਿਨ ਹੁੰਦੇ ਹਨ



ਜੋ ਇਮਿਊਨਿਟੀ ਪਾਵਰ ਵਧਾਉਂਦਾ ਹੈ



ਇਹ ਸਕਿਨ ਨੂੰ ਕੋਮਲ ਤੇ ਮੁਲਾਇਮ ਬਣਾਉਂਦਾ ਹੈ



ਇਸ ਦੇ ਨਾਲ ਹੀ ਕੋਲੈਸਟ੍ਰੋਲ ਦੀ ਦਿੱਕਤ ਨੂੰ ਘੱਟ ਕਰਦਾ ਹੈ