ਚੀਕੂ ਖਾਣ ਨਾਲ ਤਣਾਅ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ। ਚਮੜੀ ਲਈ ਫਾਇਦੇਮੰਦ ਇਸ ਦੀ ਵਰਤੋਂ ਨਾਲ ਚਮੜੀ ਹਮੇਸ਼ਾ ਚਮਕਦਾਰ ਬਣੀ ਰਹਿੰਦੀ ਹੈ।