ਸ਼ਕਰਕੰਦ ਨੂੰ ਸਵੀਟ ਪੋਟੈਟੋ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਨੂੰ ਜ਼ਿਆਦਾਤਰ ਸਰਦੀਆਂ ਵਿੱਚ ਖਾਦਾ ਜਾਂਦਾ ਹੈ ਸ਼ਕਰਕੰਦੀ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਸ਼ਕਰਕੰਦ ਵਿੱਚ ਆਇਰਨ, ਮੈਗਨੇਸ਼ੀਅਮ, ਵਿਟਾਮਿਨਸ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ ਸ਼ਕਰਕੰਦ ਡਾਈਟਰੀ ਫਾਈਬਰ ਅਤੇ ਕਾਰਬੋਹਾਈਡ੍ਰੇਟ ਨਾਲ ਵੀ ਭਰਪੂਰ ਹੁੰਦਾ ਹੈ ਸ਼ਕਰਕੰਦ ਖਾਣ ਨਾਲ ਸਰੀਰ ਵਿੱਚ ਖੂਨ ਵੱਧਦਾ ਹੈ ਇਸ ਤੋਂ ਇਲਾਵਾ ਡਾਇਬਟੀਜ਼ ਬਲੱਡ ਸ਼ੂਗਰ ਵਰਗੀਆਂ ਬਿਮਾਰੀਆਂ ਵਿੱਚ ਸ਼ਕਰਕੰਦ ਫਾਇਦੇਮੰਦ ਹੁੰਦਾ ਹੈ