ਸਰੀਰ ਦਾ ਇਮਿਊਨ ਸਿਸਟਮ ਠੀਕ ਰੱਖਦਾ ਹੈ।
ਤਰਬੂਜ 'ਚ ਲਾਇਕੋਪਿਨ ਪਾਇਆ ਜਾਂਦਾ ਹੈ ਜੋ ਸਕਿਨ ਦੀ ਚਮਕ ਨੂੰ ਬਰਕਰਾਰ ਰੱਖਦਾ ਹੈ।
ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਹ ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਸਹਾਈ ਹੁੰਦਾ ਹੈ।
ਇਹ ਭਾਰ ਘਟਾਉਣ ਲਈ ਵੀ ਕਾਰਗਰ ਹੈ।
ਤਰਬੂਜ 'ਚ ਵਿਟਾਮਿਨ ਬੀ, ਬੀ6, ਬੀ 12 ਪਾਏ ਜਾਂਦੇ ਹਨ।
ਨਿਯਮਿਤ ਤੌਰ 'ਤੇ ਤਰਬੂਜ਼ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ।
ਇਹ ਬਲੱਡ ਸ਼ੂਗਰ ਘਟਾਉਣ ਦੇ ਸਮਰੱਥ ਹੁੰਦਾ ਹੈ।
ਤਰਬੂਜ਼ ਗਰਮੀ ਦੇ ਮੌਸਮ 'ਚ ਸਿਹਤ ਲਈ ਲਾਹੇਵੰਦ ਹੁੰਦਾ ਹੈ।