ਆਯੁਰਵੈਦ 'ਚ ਦੋ ਅਜਿਹੇ ਸੂਪਰਫੂਡ ਹਨ, ਜਿਨਾਂ ਨੂੰ ਸੰਪੂਰਨ ਖ਼ੁਰਾਕ ਕਿਹਾ ਜਾਂਦਾ ਹੈ, ਉਹ ਹਨ - ਸ਼ਹਿਦ ਤੇ ਦੁੱਧ।

ਘਰਾਂ 'ਚ ਛੋਟੇ ਬੱਚਿਆਂ ਨੂੰ ਸ਼ਹਿਦ ਦੇਣ ਦੀ ਪਰੰਪਰਾ ਹਾਲੇ ਵੀ ਚੱਲੀ ਆ ਰਹੀ ਹੈ।

ਦੁੱਧ ਤੇ ਸ਼ਹਿਦ ਵਿੱਚ ਬਹੁਤ ਸਾਰੇ ਗੁਣ ਹਨ, ਜਿਸ ਕਾਰਨ ਇਸਨੂੰ ਸੰਪੂਰਨ ਫੂ਼ਡ ਕਿਹਾ ਜਾਂਦਾ ਹੈ।

ਸ਼ਹਿਦ ਕੁਦਰਤ ਦੁਆਰਾ ਦਿੱਤੀ ਗਈ ਇੱਕ ਖਾਣ ਲਈ ਤਿਆਰ ਮਠਿਆਈ ਹੈ।

ਸਵਾਦ ਦੇ ਨਾਲ-ਨਾਲ ਸ਼ਹਿਦ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਤੇ ਚਰਬੀ ਵੀ ਨਹੀਂ ਵਧਾਉਂਦਾ।

ਜੇਕਰ ਸ਼ਹਿਦ ਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਹਾਰਟ ਸਟ੍ਰੋਕ ਤੇ ਹਾਰਟ ਅਟੈਕ ਤੋਂ ਬਚਾਅ ਸਕਦੈ।

ਸ਼ਹਿਦ ਨੂੰ ਕਦੇ ਵੀ ਗਰਮ ਪਾਣੀ ਜਾਂ ਦੁੱਧ ਨਾਲ ਨਹੀਂ ਖਾਣਾ ਚਾਹੀਦਾ, ਨਹੀਂ ਤਾਂ ਪਰੇਸ਼ਾਨੀ ਹੋਵੇਗੀ।

ਦੁੱਧ ਵਿੱਚ 9 ਅਜਿਹੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਦੀ ਸਮੁੱਚੀ ਸਿਹਤ ਨੂੰ ਬਰਕਰਾਰ ਰੱਖਦੇ ਹਨ।