ਹਰ ਭੈਣ ਆਪਣੇ ਭਰਾ ਨੂੰ ਪ੍ਰਭਾਵਿਤ ਕਰਨ ਲਈ ਵਧੀਆ ਕੱਪੜੇ ਪਾਉਣਾ ਚਾਹੁੰਦੀ ਹੈ। ਜਿਸ ਲਈ ਉਹ ਤਿਉਹਾਰ ਦੇ ਆਉਣ ਤੋਂ ਪਹਿਲਾਂ ਹੀ ਜ਼ੋਰਦਾਰ ਤਿਆਰੀ ਕਰ ਲੈਂਦੀ ਹੈ। ਆਖਿਰ ਕੁੜੀਆਂ ਨੂੰ ਤਿਆਰ ਹੋਣ ਲਈ ਬਹਾਨਾ ਹੀ ਚਾਹੀਦਾ ਹੈ।