ਅੱਜ ਕੱਲ੍ਹ ਤਣਾਅ ਅਤੇ ਡਿਪਰੈਸ਼ਨ ਦੇ ਕਾਰਨ ਸਿਰ ਦਰਦ ਇੱਕ ਆਮ ਸਮੱਸਿਆ ਬਣ ਗਈ ਹੈ।

ਕੁਝ ਲੋਕਾਂ ਨੂੰ ਤੇਜ਼ ਗੰਧ ਕਾਰਨ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਪਰਫਿਊਮ ਤੇ ਸਫਾਈ ਵਾਲੇ ਉਤਪਾਦ ਇਸਦਾ ਕਾਰਨ ਬਣ ਸਕਦੇ ਹਨ।

ਸਿਰ ਵਿੱਚ ਦਰਦ ਹੋਵੇ ਜਾਂ ਅੱਖਾਂ ਵਿੱਚ ਦਰਦ ਹੋਵੇ, ਸਭ ਤੋਂ ਜ਼ਿਆਦਾ ਆਰਾਮ ਮਾਲਿਸ਼ ਨਾਲ ਮਿਲਦਾ ਹੈ।

ਕਈ ਵਾਰ ਪੂਰੀ ਨੀਂਦ ਨਾ ਲੈਣ 'ਤੇ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਲਈ ਨੀਂਦ ਹਮੇਸ਼ਾ ਪੂਰੀ ਲਓ।

ਘੱਟੋ-ਘੱਟ 7-8 ਘੰਟੇ ਸੌਣਾ ਚਾਹੀਦਾ ਹੈ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

ਹਰ ਰੋਜ਼ ਕੁਝ ਮਿੰਟਾਂ ਦਾ ਧਿਆਨ ਕਰਨ ਨਾਲ ਤੁਹਾਡਾ ਸਿਰ ਦਰਦ ਅਤੇ ਅੱਖਾਂ ਦਾ ਦਰਦ ਦੂਰ ਹੋ ਜਾਵੇਗਾ।

ਜੇਕਰ ਤੁਸੀਂ ਸਿਰਦਰਦ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ 'ਤੇ ਵੀ ਧਿਆਨ ਦਿਓ।

ਜ਼ਿਆਦਾ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਇਸ ਨਾਲ ਸਰੀਰ 'ਚ ਕਈ ਬਦਲਾਅ ਹੁੰਦੇ ਹਨ।