ਖ਼ਰੀਬ ਜੀਵਨ ਸ਼ੈਲੀ ਕਾਰਨ ਅੱਜਕੱਲ੍ਹ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ, ਬੱਚੇ ਵੀ ਇਸਤੋਂ ਬਚੇ ਨਹੀਂ ਹਨ।

ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਅਤੇ ਮੋਟਾਪੇ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਕੁਝ ਆਦਤਾਂ ਨੂੰ ਬਿਲਕੁਲ ਛੱਡ ਦਿਓ।

ਜ਼ਿਆਦਾ ਜੰਕ ਫੂਡ ਅਤੇ ਬਾਹਰ ਦਾ ਭੋਜਨ ਖਾਣ ਨਾਲ ਮੋਟਾਪਾ ਵੱਧਦਾ ਹੈ, ਜਿਸ ਨਾਲ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ।

ਅੱਜਕੱਲ੍ਹ ਭੱਜਦੌੜ੍ਹ ਵਾਲੀ ਜ਼ਿੰਦਗੀ 'ਚ ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਖਰਾਬ ਜੀਵਨ ਸ਼ੈਲੀ ਹੈ।

ਜਦੋਂ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਤਣਾਅ ਵਧਦਾ ਹੈ ਅਤੇ ਮੋਟਾਪਾ ਵੀ ਵਧਦਾ ਹੈ।

ਲੰਬੇ ਸਮੇਂ ਤਕ ਬੈਠਣਾ ਜਾਂ ਸਿਟਿੰਗ ਜੌਬ ਵਾਲਿਆਂ ਨੂੰ ਵੀ ਮੋਟਾਪੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੀਜ਼ਾ, ਬਰਗਰ ਅਤੇ ਹੋਰ ਜੰਕ ਫੂਡ ਨੂੰ ਪੂਰੀ ਤਰ੍ਹਾਂ ਬੰਦ ਕਰੋ, ਇਹ ਸਿਹਤ ਲਈ ਬਹੁਤ ਹਾਨੀਕਾਰਕ ਹਨ।

ਤਲੀਆਂ ਤੇ ਮਿੱਠੀਆਂ ਚੀਜ਼ਾਂ ਘੱਟ ਖਾਓ। ਇਸ ਨਾਲ ਤੁਹਾਡਾ ਭਾਰ ਹੌਲੀ-ਹੌਲੀ ਘੱਟ ਹੋਵੇਗਾ।