ਲੌਕੀ ਰਾਇਤਾ ਸਰੀਰ ਨੂੰ ਹਾਈਡਰੇਟ ਰੱਖਦਾ ਹੈ।

ਲੌਕੀ ਰਾਇਤਾ ਸਰੀਰ ਨੂੰ ਹਾਈਡਰੇਟ ਰੱਖਦਾ ਹੈ।

ਜੰਕ ਫੂਡ ਖਾਣ ਨਾਲ ਮੋਟਾਪਾ, ਡਿਪਰੈਸ਼ਨ, ਪਾਚਨ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ।

ਪੁਦੀਨੇ 'ਚ ਮੌਜੂਦ ਵਿਟਾਮਿਨ ਏ ਅਤੇ ਵਿਟਾਮਿਨ ਸੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ।

ਜੀਰਾ ਰਾਇਤਾ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ।

ਰਾਇਤਾ ਵਿੱਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਅਤੇ ਖੀਰੇ ਦੀ ਵਰਤੋਂ ਕਰੋ, ਇਸਦਾ ਲਾਭ ਹੋਵੇਗਾ।

ਵੈਜੀਟੇਬਲ ਰਾਇਤਾ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ।

ਖੀਰੇ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਲੰਬੇ ਸਮੇਂ ਤਕ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ।

ਜਿੰਨਾ ਹੋ ਸਕੇ ਆਪਣੀ ਡਾਈਟ 'ਚ ਰਾਇਤਾ ਸ਼ਾਮਿਲ ਕਰੋ, ਇਹ ਸਰੀਰ ਦਾ ਭਾਰ ਕੰਟਰੋਲ ਰੱਖਦਾ ਹੈ।