ਅੱਜ ਕੱਲ੍ਹ ਵੱਖ-ਵੱਖ ਕੰਪਨੀਆਂ ਦੇ ਬਿਊਟੀ ਪ੍ਰੋਡਕਟਸ ਬਾਜ਼ਾਰ ਵਿੱਚ ਉਪਲਬਧ ਹਨ, ਪਰ ਕੀ ਤੁਸੀਂ ਆਪਣੀ ਸਕਿਨ ਲਈ ਸਹੀ ਉਤਪਾਦ ਚੁਣ ਰਹੇ ਹੋ...

ਕਈ ਵਾਰ ਗਲਤ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਮੜੀ ਸੁੰਦਰ ਅਤੇ ਸਿਹਤਮੰਦ ਬਣਨ ਦੀ ਬਜਾਏ ਖਰਾਬ ਹੋ ਜਾਂਦੀ ਹੈ।

ਕੁਝ ਲੋਕ ਇਕ-ਦੂਜੇ ਦੀ ਸਲਾਹ 'ਤੇ ਹੀ ਕਾਸਮੈਟਿਕਸ ਖਰੀਦਦੇ ਹਨ। ਪਰ ਇਸਦੇ ਸਾਈਡ ਇਫੈਕਟਸ ਵੀ ਹੋ ਜਾਂਦੇ ਹਨ।

ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਸੀਂ ਕੋਈ ਗਲਤ ਪ੍ਰੋਡਕਟਸ ਵਰਤ ਰਹੇ ਹੋ ਜਾਂ ਨਹੀਂ।

ਕਈ ਵਾਰ ਅਸੀਂ ਜੋ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਾਂ, ਉਹ ਚਮੜੀ ਨੂੰ ਸੂਟ ਨਹੀਂ ਕਰਦੇ, ਜਿਸ ਕਾਰਨ ਸਕਿਨ ਖੁਸ਼ਕ ਹੋ ਜਾਂਦੀ ਹੈ।

ਕੁਝ ਉਤਪਾਦ ਸਾਡੀ ਚਮੜੀ ਨੂੰ ਸੂਟ ਨਹੀਂ ਕਰਦੇ, ਜਿਸ ਕਾਰਨ ਚਮੜੀ 'ਤੇ ਲਗਾਉਣ ਨਾਲ ਹੀ ਰੈਸ਼ਿਸ ਹੋ ਜਾਂਦੇ ਹਨ।

ਕੁਝ ਉਤਪਾਦ ਅਜਿਹੇ ਹਨ ਜੋ ਸਾਡੀ ਚਮੜੀ ਦੀ ਕਿਸਮ ਲਈ ਢੁਕਵੇਂ ਨਹੀਂ ਹੁੰਦੇ ਹਨ ਤੇ ਨੁਕਸਾਨ ਪਹੁੰਚਾਉਂਦੇ ਹਨ।

ਜੇਕਰ ਕਿਸੇ ਸਕਿਨ ਪ੍ਰੋਡਕਟਸ ਤੋਂ ਤੁਹਾਨੂੰ ਐਲਰਜੀ ਹੈ ਤਾਂ ਇਸ ਨਾਲ ਤੁਹਾਡੀ ਸਕਿਨ ਤੇ ਅੱਖਾਂ 'ਤੇ ਸੋਜ ਆ ਸਕਦੀ ਹੈ।