ਮਡ ਮਾਸਕ ਸਕਿਨ ਰੋਮਸ ਨੂੰ ਬੰਦ ਕਰਨ 'ਚ ਮਦਦ ਕਰਦੇ ਨੇ ਅਤੇ ਵਾਧੂ ਆਇਲ ਨੂੰ ਸੋਖ ਲੈਂਦੇ ਹਨ।

ਮਡ ਮਾਸਕ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਨਾਲ ਚਮੜੀ ਕੁਦਰਤੀ ਤੌਰ 'ਤੇ ਚਮਕਦਾਰ ਹੋ ਜਾਂਦੀ ਹੈ।

ਮਡ ਮਾਸਕ ਦੀ ਵਰਤੋਂ ਨਾਲ ਚਮੜੀ 'ਚ ਬੁਢਾਪੇ ਦੇ ਚਿੰਨ੍ਹ, ਬਰੀਕ ਲਾਈਨਾਂ ਅਤੇ ਝੁਰੜੀਆਂ ਨਹੀਂ ਆਉਦੀਆਂ।

ਕੌਫੀ ਮਡ ਮਾਸਕ 'ਚ ਸਿਰਕਾ, ਗੁਲਾਬ ਜਲ ਅਤੇ ਟੀ ਟ੍ਰੀ ਆਇਲ ਮਿਲਾ ਕੇ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ, ਚਮਕ ਆ ਜਾਵੇਗੀ।

ਮਡ ਮਾਸਕ ਚਮੜੀ ਨੂੰ ਡੀਟੌਕਸਫਾਈ ਕਰਨ ਅਤੇ ਇਸ ਨੂੰ ਅੰਦਰੋਂ ਠੀਕ ਕਰਨ ਵਿੱਚ ਮਦਦ ਕਰਦੇ ਹਨ।

ਇਨ੍ਹਾਂ ਮਾਸਕ ਨਾਲ ਤੁਹਾਡੀ ਚਮੜੀ ਕੁਦਰਤੀ ਤੌਰ 'ਤੇ ਚਮਕਦਾਰ ਹੋ ਜਾਂਦੀ ਹੈ।

ਮਡ ਮਾਸਕ ਨੂੰ ਬਣਾਉਣ ਲਈ, ਮੁਲਤਾਨੀ ਮਿੱਟੀ, ਐਕਟੀਵੇਟਿਡ ਚਾਰਕੋਲ, ਹੇਜ਼ਲਨਟ ਤੇ ਟੀ ਟ੍ਰੀ ਆਇਲ ਦੀ ਜ਼ਰੂਰਤ ਹੋਵੇਗੀ।