ਰਕਸ਼ਾ ਬੰਧਨ ਨਾ ਸਿਰਫ਼ ਇੱਕ ਤਿਉਹਾਰ ਹੈ, ਬਲਕਿ ਇੱਕ ਰਿਸ਼ਤਿਆਂ ਦਾ ਤਿਉਹਾਰ ਹੈ।

ਇਹ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ​​ਕਰਦਾ ਹੈ।

ਇਸ ਦਿਨ ਭੈਣਾਂ ਰੱਖੜੀ ਬੰਨ੍ਹਦੀਆਂ ਹਨ ਤੇ ਉਨ੍ਹਾਂ ਲਈ ਪ੍ਰਾਰਥਨਾ ਕਰਦੀਆਂ ਹਨ।

ਭੈਂਣਾਂ ਆਪਣੇ ਭਰਾ ਦੀ ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀਆਂ ਹਨ।

ਰਕਸ਼ਾ ਬੰਧਨ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਦੇ ਦਿਨ ਹੁੰਦਾ ਹੈ।

ਰੱਖੜੀ ਬੰਨ੍ਹਣ ਸਮੇਂ ਤਿੰਨ ਗੰਢਾਂ ਬੰਨ੍ਹਣਾ ਬਹੁਤ ਜ਼ਰੂਰੀ ਹੈ। ਰੱਖੜੀ ਦੀ ਪਹਿਲੀ ਤੇ ਦੂਜੀ ਗੰਢ ਭੈਣ-ਭਰਾ ਦੀ ਲੰਬੀ ਉਮਰ ਲਈ ਹੈ।

ਦੂਜੇ ਪਾਸੇ ਭੈਣ-ਭਰਾ ਦੇ ਰਿਸ਼ਤੇ ਦੀ ਲੰਬੀ ਉਮਰ ਲਈ ਤੀਜੀ ਗੰਢ ਬੰਨ੍ਹੀ ਜਾਂਦੀ ਹੈ।

ਹਿੰਦੂ ਗ੍ਰੰਥਾਂ ਅਨੁਸਾਰ ਤਿੰਨ ਗੰਢਾਂ ਦਾ ਸਬੰਧ ਤਿੰਨ ਦੇਵਤਿਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਨਾਲ ਹੈ।