ਅੱਜ ਦੀ ਜੀਵਨ ਸ਼ੈਲੀ ਕਾਰਨ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਘੱਟ ਹੋ ਰਹੀ ਹੈ।

ਅੱਖਾਂ ਨੂੰ ਐਂਟੀ-ਕਲੌਕਵਾਈਜ਼ ਅਤੇ ਕਲਾਕਵਾਈਜ਼ ਘੁੰਮਾ ਕੇ ਕਸਰਤ ਕਰੋ।

ਅੱਖਾਂ 'ਚ ਆਰਗੈਨਿਕ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ।

ਤ੍ਰਿਫਲਾ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਗਾਂ ਦਾ ਘਿਓ ਸਿਹਤ ਦੇ ਨਾਲ-ਨਾਲ ਹੀ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਸਵੇਰੇ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।

ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅਯੁਰਵੈਦਿਕ ਨੁਸਖੇ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।