ਠੰਡ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ



ਦਹੀ ਨੂੰ ਖਾਣੇ ਦੇ ਅਹਿਮ ਹਿੱਸਾ ਮੰਨਿਆ ਜਾਂਦਾ ਹੈ



ਕਾਫੀ ਲੋਕ ਰੋਜ਼ ਦਿਨ ਵਿੱਚ ਇੱਕ ਵਾਰ ਦਹੀ ਜ਼ਰੂਰ ਖਾਂਦੇ ਹਨ



ਦਹੀ ਖਾਣਾ ਸਿਹਤ ਲਈ ਫਾਇਦੇਮੰਦ ਹੈ



ਸਰਦੀਆਂ ਵਿੱਚ ਦਹੀ ਨੂੰ ਲੈ ਕੇ ਕਈ ਮਿੱਥ ਹਨ



ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਦਹੀ ਕਦੋਂ ਖਾਣਾ ਚਾਹੀਦਾ



ਵੈਸੇ ਤਾਂ ਦਹੀ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ



ਹਾਲਾਂਕਿ ਠੰਡ ਦੇ ਮੌਸਮ ਵਿੱਚ ਦਹੀ ਤੁਹਾਡੀ ਸਿਹਤ ਵਿਗਾੜ ਸਕਦਾ ਹੈ



ਸਰਦੀਆਂ ਵਿੱਚ ਦਹੀ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਸਮਾਂ ਦੱਸਿਆ ਗਿਆ ਹੈ



ਇਸ ਵੇਲੇ ਦਹੀ ਖਾਣ ਨਾਲ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਪਾਚਨ ਤੰਤਰ ਸਹੀ ਰਹੇਗਾ