53 ਸਾਲ ਦੀ ਹੋਈ Bhagyashree ਹਾਲੇ ਵੀ ਫੈਨਜ਼ ਨੇ ਉਹਨਾਂ ਦੀ ਖੂਬਸੂਰਤੀ ਦੇ ਦੀਵਾਨੇ ਸਲਮਾਨ ਖਾਨ ਨਾਲ ਕੀਤੀ ਸੀ ਫਿਲਮੀ ਕਰੀਅਰ ਦੀ ਸ਼ੁਰੂਆਤ 'ਮੈਨੇ ਪਿਆਰ ਕੀਆ' ਤੋਂ ਬਾਲੀਵੁੱਡ ਵਿੱਚ ਕੀਤਾ ਸੀ ਡੈਬਿਊ ਬੈਸਟ ਫੀਮੇਲ ਡੈਬਿਊ ਲਈ ਮਿਲਿਆ ਸੀ ਫਿਲਮਫੇਅਰ ਐਵਾਰਡ 'ਤਿਆਗੀ', 'ਪਾਇਲ', 'ਘਰ ਆਇਆ ਮੇਰਾ ਪਰਦੇਸੀ' 'ਚ ਕੀਤਾ ਕੰਮ ਕਈ ਹਿੱਟ ਫਿਲਮਾਂ 'ਚ ਕੀਤਾ ਕੰਮ ਹਾਲੇ ਵੀ ਰੱਖਦੀ ਹੈ ਫਿਟਨੈੱਸ ਦਾ ਪੂਰਾ ਧਿਆਨ Bhagyashree ਰਿਲੀਜ਼ ਹੋਣ ਵਾਲੀ ਫਿਲਮ 'ਰਾਧੇ ਸ਼ਿਆਮ' ਦਾ ਵੀ ਹਿੱਸਾ ਹੈ Bhagyashree ਦਾ ਬੇਟਾ ਵੀ ਇੱਕ ਬਾਲੀਵੁੱਡ ਅਦਾਕਾਰ ਹੈ