ਭੋਜਪੁਰੀ ਅਦਾਕਾਰਾ ਮੋਨਾਲੀਜ਼ਾ ਨੇ ਪਤੀ ਨਾਲ ਕੀਤੀ ਖੂਬ ਮਸਤੀ

ਆਪਣੀਆਂ ਤਸਵੀਰਾਂ ਨਾਲ ਸੈਂਟਰ ਆਫ ਅਟਰੈਕਸ਼ਨ ਬਣੀ ਰਹਿੰਦੀ ਹੈ Monalisa

ਅਦਾਕਾਰਾ ਨੇ ਭੋਜਪੁਰੀ ਸਿਨੇਮਾ 'ਚ ਬਣਾਇਆ ਆਪਣਾ ਨਾਮ

ਇਹਨਾਂ ਦਿਨੀ ਨੈਸ਼ਨਲ ਟੀਵੀ ਦੇ ਕਈ ਸ਼ੋਅਜ਼ 'ਚ ਨਜ਼ਰ ਆ ਰਹੀ ਹੈ ਮੋਨਾ

ਸੋਸ਼ਲ ਮੀਡੀਆ 'ਤੇ ਹੈ ਮੋਨਾ ਦੀ ਕਾਫੀ ਫੈਨ ਫੌਲੋਇੰਗ

ਭੋਜਪੁਰੀ ਫਿਲਮਾਂ ਦੀ ਕੁਈਨ ਕਹੀ ਜਾਂਦੀ ਹੈ ਮੋਨਾਲੀਜ਼ਾ

ਆਪਣੀ ਮਿਹਨਤ ਨਾਲ ਮੋਨਾ ਨੇ ਲਿਆ ਫੈਨਜ਼ ਦਾ ਪਿਆਰ

ਅੱਜ ਮੋਨਾ ਕਿਸੇ ਪਛਾਣ ਦੀ ਨਹੀਂ ਮੁਹਤਾਜ


ਸਿਜ਼ਲਿੰਗ ਅਵਤਾਰ ਨਾਲ ਕਰਦੀ ਹੈ ਫੈਨਜ਼ ਨੂੰ ਹੈਰਾਨ



ਮੋਨਾਲਿਜ਼ਾ ਦੇ ਅੰਦਾਜ਼ 'ਤੇ ਫਿਦਾ ਨੇ ਲੱਖਾਂ ਫੈਨਜ਼