ਦਿਵਯੰਕਾ ਤ੍ਰਿਪਾਠੀ ਨੂੰ ਟੀਵੀ ਦੀਆਂ ਟਾਪ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

ਫੈਨਜ਼ ਉਹਨਾਂ ਦੇ ਬਾਰੇ 'ਚ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਗੱਲ ਜਾਣਨ ਲਈ ਬੇਤਾਬ ਰਹਿੰਦੇ ਹਨ

ਦਿਵਯੰਕਾ ਤ੍ਰਿਪਾਠੀ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਹ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ

ਇਹਨਾਂ ਤਸਵੀਰਾਂ 'ਚ ਦਿਵਯੰਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ

ਦਿਵਯੰਕਾ ਤ੍ਰਿਪਾਠੀ ਨੇ ਪੋਨੀ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ।

ਅਦਾਕਾਰਾ ਦੀਆਂ ਤਸਵੀਰਾਂ 'ਚ ਸ਼ਾਨਦਾਰ ਲੋਕੇਸ਼ਨ ਦੇਖਣ ਨੂੰ ਮਿਲ ਰਹੀ ਹੈ।

ਤਸਵੀਰਾਂ 'ਚ ਦਿਵਯੰਕਾ ਤ੍ਰਿਪਾਠੀ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਨ੍ਹੀਂ ਦਿਨੀਂ ਦਿਵਯੰਕਾ ਤ੍ਰਿਪਾਠੀ ਆਪਣੇ ਪਤੀ ਵਿਵੇਕ ਦਹੀਆ ਨਾਲ ਛੁੱਟੀਆਂ ਦਾ ਇੰਜੌਏ ਕਰ ਰਹੀ ਹੈ


ਆਪਣੀ ਮੁਸਕਰਾਹਟ ਨਾਲ ਹੀ ਅਦਾਕਾਰਾ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ ।



ਵੈਕੇਸ਼ਨ ਤੋਂ ਹਰ ਰੋਜ਼ ਉਹ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ