ਤਾਰਾ ਯੰਗ ਸਟਾਈਲ ਆਈਕਨ ਹੈ

ਤਾਰਾ ਦੀ ਹਰ ਤਸਵੀਰ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾ ਦਿੰਦੀ ਹੈ।


ਤਾਰਾ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਤਾਰਾ ਕੋਲ ਕਈ ਫਿਲਮਾਂ ਦੀ ਲਾਈਨ ਲੱਗੀ ਹੋਈ ਹੈ

ਤਾਰਾ ਦੀ ਆਖਰੀ ਫਿਲਮ 'ਤੜਪ' ਸੀ।

ਤਾਰਾ ਅਭਿਨੇਤਰੀ ਹੋਣ ਦੇ ਨਾਲ-ਨਾਲ ਇੱਕ ਗਾਇਕ-ਡਾਂਸਰ ਵੀ ਹੈ।

ਤਾਰਾ ਬਾਲ ਕਲਾਕਾਰ ਵੀ ਰਹਿ ਚੁੱਕੀ ਹੈ

ਤਾਰਾ ਹਰ ਲੁੱਕ 'ਚ ਪਰਫੈਕਟ ਹੈ

ਤਾਰਾ ਸੱਤ ਸਾਲ ਦੀ ਉਮਰ ਤੋਂ ਹੀ ਗਾ ਰਹੀ ਹੈ

ਤਾਰਾ ਨੇ ਡਿਜ਼ਨੀ ਦੇ ਅਲਾਦੀਨ ਵਿੱਚ ਜੈਸਮੀਨ ਦਾ ਕਿਰਦਾਰ ਨਿਭਾਇਆ ਸੀ