ਅਦਾਕਾਰਾ ਸ਼ਵੇਤਾ ਤਿਵਾਰੀ ਟੀਵੀ ਜਗਤ 'ਤੇ ਛਾਈ ਹੋਈ ਹੈ।


ਸ਼ਵੇਤਾ ਅਦਾਕਾਰੀ ਤੋਂ ਇਲਾਵਾ ਸਟਾਈਲ ਅਤੇ ਲੁੱਕ ਲਈ ਵੀ ਕਾਫੀ ਮਸ਼ਹੂਰ ਹੈ।

ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਸ਼ਵੇਤਾ ਨੇ ਖ਼ੁਦ ਨੂੰ ਕਾਫੀ ਚੰਗਾ ਮੈਟੇਨ ਕੀਤਾ।

ਸ਼ਵੇਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਉਹ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਦੌਰਾਨ ਸ਼ਵੇਤਾ ਦਾ ਲੇਟੈਸਟ ਫੋਟੋਸ਼ੂਟ ਸੁਰਖੀਆਂ 'ਚ ਬਣਿਆ ਹੋਇਆ ਹੈ।

ਸ਼ਵੇਤਾ ਹਰੇ ਰੰਗ ਦਾ ਆਫ ਸ਼ੋਲਡਰ ਵਨ-ਪੀਸ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।

ਇਸ ਡਰੈੱਸ 'ਚ ਸ਼ਵੇਤਾ ਕਾਫੀ ਹੌਟ ਲੱਗ ਰਹੀ ਹੈ।

ਉਹ ਕੁਰਸੀ 'ਤੇ ਬੈਠ ਕੇ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸ਼ਵੇਤਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ।