ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ

ਲੰਬੇ ਰਿਲੇਸ਼ਨ ਤੋਂ ਬਾਅਦ, ਉਹਨਾਂ ਨੇ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਵਿਆਹ ਕਰ ਲਿਆ ਹੈ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਹਿੰਦੀ ਦੀ ਰਸਮ ਅਤੇ ਸੰਗੀਤ ਸਮਾਰੋਹ ਹੋਇਆ।

ਦੀਪਕ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਅਤੇ ਪਗੜੀ ਪਾਈ

ਰਿਪੋਰਟਾਂ ਮੁਤਾਬਕ ਰਾਤ 10 ਵਜੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ।

ਚਾਹਰ ਅਤੇ ਜਯਾ ਨੇ ਫਤਿਹਾਬਾਦ ਰੋਡ 'ਤੇ ਸਥਿਤ ਜੇਪੀ ਪੈਲੇਸ 'ਚ 7 ਫੇਰੇ ਲਏ

ਲਾੜਾ ਬਣੇ ਦੀਪਕ ਚਾਹਰ ਘੋੜੀ 'ਤੇ ਬੈਠ ਬੈਂਡ-ਵਾਜੇ ਨਾਲ ਬਾਰਾਤ ਲੈ ਕੇ ਹੋਟਲ ਪਹੁੰਚੇ

ਦੀਪਕ ਦੇ ਚਚੇਰੇ ਭਰਾ ਲੈੱਗ ਸਪਿਨਰ ਰਾਹੁਲ ਚਾਹਰ ਅਤੇ ਭੈਣ ਮਾਲਤੀ ਚਾਹਰ ਨੇ ਬੈਂਡ-ਬਾਜਾ ਦੀ ਧੁਨ 'ਤੇ ਖੂਬ ਡਾਂਸ ਕੀਤਾ।

ਦੂਜੇ ਪਾਸੇ ਦੁਲਹਨ ਜਯਾ ਭਾਰਦਵਾਜ ਨੇ ਵੀ ਸ਼ਾਨਦਾਰ ਗੈਟਅੱਪ ਲਿਆ।


ਮਨੀਸ਼ ਮਲਹੋਤਰਾ ਨੇ ਵਿਆਹ ਲਈ ਦੀਪਕ ਚਾਹਰ ਅਤੇ ਜਯਾ ਭਾਰਦਵਾਜ ਦਾ ਪਹਿਰਾਵਾ ਡਿਜ਼ਾਈਨ ਕੀਤਾ ਹੈ



ਦੀਪਕ ਨੇ ਜਯਾ ਨੂੰ ਪਿਛਲੇ ਸਾਲ ਯੂਏਈ ਵਿੱਚ ਆਈਪੀਐਲ ਮੈਚ ਦੌਰਾਨ ਸਟੇਡੀਅਮ ਵਿੱਚ ਪ੍ਰਪੋਜ਼ ਕੀਤਾ ਸੀ