47 ਸਾਲ ਦੀ ਉਮਰ 'ਚ ਵੀ ਕਰਿਸ਼ਮਾ ਕਪੂਰ ਹਨ ਬੇਹੱਦ Gorgeous ਸਿਜ਼ਲਿੰਗ ਆਊਟਫਿੱਟ 'ਚ ਕਰਿਸ਼ਮਾ ਬਰਸਾਉਂਦੀ ਹੈ ਕਹਿਰ ਕਰਿਸ਼ਮਾ ਕਪੂਰ ਦਾ ਡ੍ਰੈਸਿੰਗ ਸੈਂਸ ਲੜਕੀਆਂ 'ਚ ਹੁੰਦਾ ਹੈ ਪੌਪੂਲਰ ਕਰਿਸ਼ਮਾ ਦਾ ਹਰ ਲੁੱਕ ਦੇਖ ਫੈਨਜ਼ ਹੋ ਜਾਂਦੇ ਨੇ ਕਾਇਲ ਕਰਿਸ਼ਮਾ ਕਪੂਰ ਦੀਆਂ ਅਦਾਵਾਂ ਨੇ ਕਾਤਲਾਨਾ ਹਰ ਲੁੱਕ ਨੂੰ ਫੌਲੋ ਕਰਨਾ ਚਾਹੁੰਦੇ ਨੇ ਫੈਨਜ਼ ਕਰਿਸ਼ਮਾ ਲੰਬੇ ਸਮੇਂ ਤੋਂ ਵੱਡੇ ਪਰਦੇ 'ਤੇ ਨਹੀਂ ਆਈ ਨਜ਼ਰ ਕਰਿਸ਼ਮਾ ਛੋਟੇ ਪਰਦੇ 'ਤੇ ਦਿੰਦੀ ਰਹਿੰਦੀ ਹੈ ਗੈਸਟ ਅਪੀਅਰੈਂਸ ਕਰਿਸ਼ਮਾ ਕਪੂਰ ਹੈ ਸਿੰਗਲ ਮਦਰ ਕਰਿਸ਼ਮਾ ਕਪੂਰ ਦੇ ਗੌਰਜੀਅਸ ਲੁੱਕਸ