Shriya pilgaonkar ਦੇ ਸਟਾਈਲਿਸ਼ ਲੁੱਕਸ

ਅਦਾਕਾਰਾ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਲਗਾਉਂਦੀ ਹੈ ਫਾਇਰ

ਆਪਣੀਆਂ ਫੋਟੋਜ਼ ਨਾਲ ਫੈਨਜ਼ ਨੂੰ ਕਰ ਦਿੰਦੀ ਹੈ ਦੀਵਾਨਾ

ਸ਼੍ਰਿਆ ਆਪਣੇ ਸਟਾਈਲ ਨਾਲ ਚਲਾਉਂਦੀ ਹੈ ਖੂਬ ਜਾਦੂ

Shriya pilgaonkar ਦੇ ਹਰ ਲੁੱਕ ਫੈਨਜ਼ ਦੇ ਉਡਾਉਂਦੇ ਨੇ ਹੋਸ਼

ਸਟਾਈਲਿਸ਼ Shriya pilgaonkar 'ਸਵੀਟੀ' ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ

ਖੂਬਸੂਰਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ ਅਦਾਕਾਰਾ

ਆਪਣੀ ਅਦਾਕਾਰੀ ਨਾਲ-ਨਾਲ ਆਪਣੀ ਸਟਾਈਲਿੰਗ ਨਾਲ ਵੀ ਜਾਣੀ ਜਾਂਦੀ ਹੈ Shriya