ਆਓ ਦੇਖਦੇ ਹਾਂ ਸਾਰਾ ਦੀਆਂ ਕੁਝ ਬੋਲਡ ਤਸਵੀਰਾਂ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
ਸਾਰਾ ਨੇ ਪੰਜਾਬੀ ਇੰਡਸਟਰੀ 'ਚ ਕਈ ਗੀਤ ਗਾਏ ਹਨ ਪਰ ਉਸ ਨੂੰ ਅਸਲੀ ਪਛਾਣ ਬਿੱਗ ਬੌਸ 14 'ਚ ਹਿੱਸਾ ਲੈਣ ਤੋਂ ਬਾਅਦ ਮਿਲੀ।
ਅੱਜ ਕੱਲ੍ਹ ਲੱਖਾਂ ਲੋਕ ਸਾਰਾ ਗੁਰਪਾਲ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ ਜੋ ਉਸ ਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਸੋਸ਼ਲ ਮੀਡੀਆ ਦੀ ਹਰ ਪੋਸਟ 'ਚ ਸਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਦਾ ਹੈ।