ਬੌਲੀਵੁੱਡ 'ਚ ਆਉਣ ਤੋਂ ਪਹਿਲਾਂ ਕੇਕੇ ਨੇ ਕਰੀਬ 3500 ਜਿੰਗਲਜ਼ ਗਾਏ ਸਨ ਮਸ਼ਹੂਰ ਸਿੰਗਰ ਕੇਕੇ ਦੀ ਕੋਲਕਾਤਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਕੇਕੇ ਦਾ ਪੂਰਾ ਨਾਮ ਕ੍ਰਿਸ਼ਣਕੁਮਾਰ ਕੁਨੁਥ ਸੀ ਕੇਕੇ ਦਾ ਜਨਮ ਦਿੱਲੀ 'ਚ ਹੋਇਆ ਸੀ ਬਚਪਨ 'ਚ ਡਾਕਟਰ ਬਣਨਾ ਚਾਹੁੰਦਾ ਸੀ ਕੇਕੇ ਕੇਕੇ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮਲ ਕਾਲੇਜ ਤੋਂ ਪੜ੍ਹਾਈ ਕੀਤੀ ਸਾਲ 1991 'ਚ ਕੇਕੇ ਨੇ ਬਚਪਨ ਦੀ ਦੋਸਤ ਨਾਲ ਵਿਆਹ ਕੀਤਾ ਸੀ ਸਾਲ 1994 'ਚ ਕੇਕੇ ਆਪਣਾ ਕਰੀਅਰ ਬਣਾਉਣ ਮੁੰਬਈ ਪਹੁੰਚੇ ਸੀ ਫਿਲਮ ਮਾਚਿਸ ਦੇ ਗਾਣੇ 'ਛੋੜ ਆਏ ਹਮ' ਨਾਲ ਬੌਲੀਵੁੱਡ 'ਚ ਮਿਲਿਆ ਸੀ ਬ੍ਰੇਕ ਬ੍ਰੇਕ ਮਿਲਣ ਦੇ ਬਾਅਦ ਕੇਕੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕੇਕੇ ਦੀ ਮੌਤ ਨਾਲ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਕੇਕੇ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ 53 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ