ਕਰਾਟੇ ਆਊਟਫਿਟਸ 'ਚ ਇਕੱਠੇ ਨਜ਼ਰ ਆਏ ਕਰੀਨਾ ਅਤੇ ਸੈਫ

ਕਰੀਨਾ ਅਤੇ ਸੈਫ ਕਰਾਟੇ ਆਊਟਫਿਟਸ 'ਚ ਨਜ਼ਰ ਆਏ, ਅਜਿਹਾ ਲੱਗ ਰਿਹਾ ਹੈ ਕਿ ਉਹ ਕਿਸੇ ਐਡ ਦੀ ਸ਼ੂਟਿੰਗ ਕਰ ਰਹੇ ਸੀ

ਪੋਜ਼ ਦਿੰਦੇ ਹੋਏ ਪਤੀ-ਪਤਨੀ ਖੁਸ਼ ਨਜ਼ਰ ਆ ਰਹੇ ਸੀ, ਇੱਥੇ ਦੇਖੋ ਉਨ੍ਹਾਂ ਦੀਆਂ ਕੁਝ ਤਸਵੀਰਾਂ

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਅਤੇ ਸੈਫ ਸਫੇਦ ਰੰਗ ਦੀ ਕਰਾਟੇ ਡਰੈੱਸ 'ਚ ਨਜ਼ਰ ਆ ਰਹੇ ਹਨ

ਦੋਵਾਂ ਨੇ ਇਸ ਆਊਟਫਿਟ ਦੇ ਨਾਲ ਜਾਮਨੀ ਰੰਗ ਦੀ ਬੈਲਟ ਵੀ ਪਾਈ ਹੋਈ ਹੈ

ਦੋਵਾਂ ਨੇ ਇਸ ਆਊਟਫਿਟ ਦੇ ਨਾਲ ਜਾਮਨੀ ਰੰਗ ਦੀ ਬੈਲਟ ਵੀ ਪਾਈ ਹੋਈ ਹੈ

ਇਸ ਦੇ ਨਾਲ ਹੀ ਇਸ ਐਡ ਸ਼ੂਟ ਦੌਰਾਨ ਇਹ ਸਟਾਰ ਜੋੜਾ ਇਕੱਠੇ ਪੋਜ਼ ਦਿੰਦੇ ਨਜ਼ਰ ਆਏ

ਇਸ ਦੇ ਨਾਲ ਹੀ ਇਸ ਐਡ ਸ਼ੂਟ ਦੌਰਾਨ ਇਹ ਸਟਾਰ ਜੋੜਾ ਇਕੱਠੇ ਪੋਜ਼ ਦਿੰਦੇ ਨਜ਼ਰ ਆਏ

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਐਡ ਸ਼ੂਟ ਲਈ ਕਰੀਨਾ ਕਪੂਰ ਨੇ ਦੋ ਗੁੱਤਾਂ ਬਣਵਾਈਆਂ ਹਨ

ਇਸ ਤੋਂ ਪਹਿਲਾਂ ਵੀ ਸੈਫ ਅਤੇ ਕਰੀਨਾ ਨੂੰ ਮੁੰਬਈ 'ਚ ਇਕੱਠੇ ਇੱਕ ਐਡ ਦੀ ਸ਼ੂਟਿੰਗ ਕਰਦੇ ਦੇਖਿਆ ਗਿਆ ਸੀ

ਹਾਲ ਹੀ 'ਚ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦਾ ਟ੍ਰੇਲਰ ਰਿਲੀਜ਼ ਹੋਇਆ ਹੈ

IPL 2022 ਦੇ ਫਾਈਨਲ ਦੌਰਾਨ ਐਤਵਾਰ ਨੂੰ ਕਰੀਨਾ ਕਪੂਰ ਖ਼ਾਨ ਦੀ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ

ਫਿਲਮ ਲਾਲ ਸਿੰਘ ਚੱਢਾ 'ਚ ਕਰੀਨਾ ਕਪੂਰ ਦੇ ਨਾਲ ਆਮਿਰ ਖ਼ਾਨ ਮੁੱਖ ਭੂਮਿਕਾ 'ਚ ਹੈ